Smiley face

ਬੁਜ਼ੁਰਗਾਂ ਦੀਆਂ ਪੈਨਸਨ ਲਈ ਖਾਸ ਸਹਲੂਤ

ਲਖਵੀਰ ਸਿੰਘ /ਇੰਦੀਵਰ ਯਾਦਵ/ਕੁਲਦੀਪ ਸਿੰਘ /
  07/07/2012 ਅਤੇ 08/07/2012 ਨੂੰ ਪਿੰਡ ਆਸਾ ਬੁੱਟਰ ਦੇ ਬੁਜ਼ੁਰਗਾਂ ਨੂੰ ਸਰਕਾਰ ਦੁਆਰਾ ਪੈਨਸਨ ਦੀ ਖਾਸ ਸਕੀਮ ਦੇ  ਅਧੀਨ  ATM ਕਾਰਡ ਬਣਾਏ ਗਏ | ਇਸ  ਸਕੀਮ ਦੇ ਅਧੀਨ ਬੁਜ਼ੁਰਗਾਂ ਨੂੰ ਉਨ੍ਹਾਂ ਦੀਆਂ  ਪੈਨਸਨ ਉਨ੍ਹਾਂ ਦੇ ਘਰਾਂ ਵਿੱਚ ਵੰਡੀਆ ਜਾਣਗੀ | ਕਿਸੇ ਕਾਰਨ   ਕਰਕੇ ਬੁਜ਼ੁਰਗ ਪੈਨਸਨ ਨਹੀ ਲੈਦੇ ਤਾ ਪੈਨਸਨ ਉਨ੍ਹਾਂ ਦੇ ਖਾਤੇ ਵਿੱਚ ਪਈ ਰਹੇਗੀ ਪਿੰਡ ਆਸਾ ਬੁੱਟਰ ਵਿੱਚ 370 ਦੇ ਕਰੀਬ ਪੈਨਸਨਾ ਹਨ |More

Most Trending