ਸਹਾਰਾ ਜਨ ਰਾਹਤ ਫੰਡ 

 ਮਨੁੱਖਤਾ ਸਭ ਤੋਂ ਵੱਡਾ ਧਰਮ ਹੈ 
ਸਹਾਰਾ ਜਨ ਰਾਹਤ ਫੰਡ ਬੇਸਹਾਰਾ ਲੋਕਾਂ ਦੇ ਇਲਾਜ ਵਾਸਤੇ ਵਰਤਿਆ ਜਾਂਦਾ ਹੈ | ਜਾਂ ਬੇਹੱਦ ਲੋੜਵੰਦ ਗਰੀਬ ਲੋਕਾਂ ਦੀ ਸਹਾਇਤਾ ਵਾਸਤੇ ਵਰਤਿਆ ਜਾਂਦਾ ਹੈ |
ਇਸ ਫੰਡ ਦੀ ਵਰਤੋਂ ਅਤਿ ਗਰੀਬ ਲੜਕੀਆਂ ਦੀ ਸ਼ਾਦੀ ਸਮੇਂ ਵੀ ਕੀਤੀ ਜਾਂਦੀ ਹੈ |
 
ਹਰ ਇੱਕ ਬੰਦੇ ਤੇ ਹੋਣ ਵਾਲੇ ਪੂਰੇ ਖਰਚ ਦੀ ਰਿਪੋਰਟ ਸਾਡੇ ਕੋਲ ਹੁੰਦੀ ਹੈ | ਕਿਸੇ ਵੀ ਬੀਮਾਰ ਆਦਮੀਂ ਦੀਆਂ ਰਿਪੋਰਟਾਂ ਤੇ ਬਿਲ ਮੰਗੇ ਜਾ ਸਕਦੇ ਹਨ | 


ਪ੍ਰਕਾਸ਼ਿਤ ਮਿਤੀ 6  ਅਕਤੂਬਰ 2013 ਉਕਤ ਤਸਵੀਰ ਲਖਵੀਰ ਸਿੰਘ ਪੁੱਤਰ ਤੋਤਾ ਸਿੰਘ ਦੀ ਲੜਕੀ ਦੀ ਹੈ ਜੋ ਪੜ੍ਹਾਈ ਵਿੱਚ ਹੁਸ਼ਿਆਰ ਹੈ ਪਰ ਉਸਦੀ ਰੀਡ ਦੀ ਹੱਡੀ ਵਿਚ ਵਲ ਪੈ ਗਿਆ ਹੈ ਜੋ ਜਨਮ ਵੇਲੇ ਨਹੀਂ ਸੀ ,, ਗਰੀਬ ਪਰਿਵਾਰ ਹੋਣ ਕਰਕੇ ਉਹ ਇਸ ਬੱਚੀ ਦਾ ਇਲਾਜ ਨਹੀਂ ਕਰਵਾ ਸਕਦੇ | ਡਾਕਟਰ ਦੇ ਅਨੁਸਾਰ ਇਸਦਾ ਇਲਾਜ ਹੋ ਸਕਦਾ ਹੈ | ਕੋਈ ਵੀ ਦਾਨੀ ਸੱਜਣ ਇਸ ਵਾਸਤੇ ਅੱਗੇ ਆ ਸਕਦਾ ਹੈ |

_______________________________________________
________________________________________________


ਪ੍ਰਕਾਸ਼ਿਤ ਮਿਤੀ 16  ਅਕਤੂਬਰ 2013 // ਇਹ ਤਸਵੀਰ ਗੁਰਸੇਵਕ ਸਿੰਘ ਦੀ ਹੈ | ਵਾਸੀ ਪਿੰਡ ਭੁੱਟੀਵਾਲਾ ਜਿਲ੍ਹਾ ਮੁਕਤਸਰ ,ਜਿਸਦੀ ਫੂਡ ਪਾਇਪ ਵਿੱਚ ਇਨਫੈਕਸ਼ਨ ਹੋ ਜਾਣ ਕਰਕੇ 2  ਮਹੀਨੇ ਤੋਂ ਮੰਜੇ ਤੇ ਪਿਆ ਸੀ | ਇਸਦੇ  ਦੋ ਬੱਚੇ ਨੇ ਤੇ ਅਠਵੀੰ ਕਲਾਸ ਪੜਦੇ ਹਨ | ਆਪ ਬੀਮਾਰ ਹੋਣ ਕਰਕੇ ਦਵਾਈ ਦੀ ਗੱਲ ਤਾਂ ਦੂਰ ਇਹ ਘਰ ਵਿੱਚ ਰੋਟੀ ਨਹੀਂ ਪੱਕਦੀ ਸੀ | ਇੱਕ ਨਰੋਆ ਦਿਹਾੜੀ ਦਾਰ ਮਜਦੂਰ ਕੁਝ ਵੀ ਨਾਂ ਖਾਦਾ ਜਾਣ ਕਰਕੇ ਸੁੱਕ ਚੁੱਕਾ ਹੈ | ਪਿਸ਼੍ਲੇ 20 ਦਿਨਾਂ ਤੋਂ ਸਹਾਰਾ ਟੀਮ ਇਸਦੇ ਇਲਾਜ ਚ ਜੁਟੀ ਹੋਈ ਹੈ  | ਇਸਦੀ ਇੰਡੋ ਸਕੋਪੀ ਹੋਈ ਹੈ ,, ਇਸਦੇ ਫੂਡ ਪਾਇਪ ਵਿੱਚੋਂ ਮਾਸ ਦੇ ਨਮੂਨੇ ਦੀ ਜਾਂਚ ਦਿੱਲੀ ਦੀ ਲੈਬ ਤੋਂ ਕਾਰਵਾਈ ਗਈ ਹੈ , ਜਿਸ ਵਿਚ ਇਸਨੂੰ ਕੈੰਸਰ ਨਾਂ ਹੋਣ ਦੀ ਪੁਸ਼ਟੀ ਤਾਂ ਹੋ ਗਈ ਹੈ  | ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸਨੂੰ ਰ੍ਲੀਫ਼ ਦੇਣ ਦੀ | ਕੋਈ ਵੀ ਦਾਨੀ ਵੀਰ ਅੱਗੇ ਆ ਕੇ ਇਸ ਲੋਕ ਸੇਵਾ ਦੇ ਕੰਮ ਚ ਸਾਡਾ ਹੱਥ ਵਟਾ ਸਕਦਾ ਹੈ | ਹੋ ਸਕਦਾ ਕਿ ਤੁਹਾਡਾ ਦਾਨ ਇਸ ਨੂੰ ਆਪਣੇ ਪਰਿਵਾਰ ਦੇ ਸਿਰ ਤੇ ਬਣਿਆਂ ਰਹਿਣ ਦਾ ਕਰਨ ਬਣ ਜਾਵੇ | ਤੇ ਇਸਦੇ ਬਚ੍ਚੇ ਰੁਲਣ ਤੋਂ ਬਚ ਜਾਣ | 

UPDATE

==============================================ਇਹ ਤਸਵੀਰ ਧੀਰਾ ਸਿੰਘ ਪੁੱਤਰ  ਮੇਜਰ ਸਿੰਘ ਦੀ ਹੈ , ਜੋ ਦਿਹਾੜੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਦਾ ਲੰਬਾ ਸਮਾਂ ਇਲਾਜ ਚਲਿਆ | ਕਰੀਬ ਛੇ ਮਹੀਨੇ ਸਹਾਰਾ ਸੁਸਾਇਟੀ ਨੇ ਇਲਾਜ ਕਰਵਾਇਆ | ਸਹਾਰਾ ਜਨ ਸੇਵਾ ਸੁਸਾਇਟੀ ਨੇ ਇਸਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਜਖਮਾਂ ਦੀ ਤਾਬ ਨਾਂ ਸਹਾਰਦੇ ਹੋਏ 2012  ਚ ਇਸ ਦੀ ਮੌਤ ਹੋ ਗਈ ਸੀ | ਜਿੰਨਾ ਦੇਰ ਇਹ ਬੰਦਾ ਜਿੰਦਾ ਰਿਹਾ ਅਸੀਂ ਉਨ੍ਨਾ ਚਿਰ ਇਸਦੇ ਜਖਮਾਂ ਤੇ ਮਲਮ ਪੱਟੀ ਕਰਦੇ ਰਹੇ ਤੇ ਖੁਰਾਕ ਵੀ ਦਿੰਦੇ ਰਹੇ | 

==============================================
ਲੋੜਵੰਦ ਔਰਤ ਦੀ ਕੀਤੀ ਮਦਦ 


 ===========================================================
ਨਾਮ                                                           ਪਤਾ                                                      ਦਾਨ   

 


ਸਹਾਰਾ ਜਨ ਰਾਹਤ ਫੰਡ ਭੇਜਣ ਵਾਸਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾ ਨੰਬਰ   31750406653   ਬ੍ਰਾੰਚ ਆਸਾ ਬੁੱਟਰ ਦੀ ਵਰਤੋਂ ਕਰੋ ਜੀ |  ਜਾਂ ਕਾਲ ਕਰੋ 9464030208 ( ਪ੍ਰਧਾਨ  ਲਖਵੀਰ ਸਿੰਘ )


ਜਾਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ 

ਦੇ ਨਾਮ ਚੈਕ ਬਣਾ ਕੇ ਇਸ ਪਤੇ ਤੇ ਭੇਜੋ 
ਹੈਡ ਆਫਿਸ  ਸਹਾਰਾ ਜਨ ਸੇਵਾ ਸੁਸਾਇਟੀ 
ਸਾਹਮਣੇ ਦਾਨਾ ਮੰਡੀ , ਫੋਕਲ ਪੁਆਇੰਟ
ਪਿੰਡ ਤੇ ਡਾਕ ਖਾਨਾਂ ਆਸਾ ਬੁੱਟਰ 
ਤਹਿ ; ਗਿੱਦੜਬਾਹਾ ,
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 
152025 

ਪੰਜਾਬ 


       ==========================================================                      

More

Most Trending