Smiley face
GALLERY

ਸਹਾਰਾ ਜਨ ਸੇਵਾ ਸੁਸਾਇਟੀ 2008 ਤੋਂ ਪਿੰਡ ਆਸਾ ਬੁੱਟਰ ਵਿਚ ਲੋਕ ਸੇਵਾ ਨੂੰ ਸਮਰਪਤ ਹੋ ਕੇ ਸਮਾਜ ਭਲਾਈ ਦਾ ਦਾ ਕੰਮ ਕਰਦੀ ਆ ਰਹੀ ਹੈ , ਪਹਿਲਾਂ ਇਸਦਾ ਨਾਮ ਨੋਜਵਾਨ ਜਨ ਸੇਵਾ ਸੁਸਾਇਟੀ ਸੀ , ਪਰ ਹੁਣ ਇਸਨੁ ਸਹਾਰਾ ਜਨ ਸੇਵਾ ਸੁਸਾਇਟੀ ਦੇ ਨਾਮ ਤੇ ਰਜਿਸਟ੍ਰਡ ਕਰਵਾਇਆ ਗਿਆ ਹੈ ,ਸ਼ੁਰੁਆਤ ਦੇ ਵਿਚ ਭਾਵੇਂ ਸਾਨੂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸਦੇ ਮੈਬਰਾਂ ਨੇ ਹਮੇਸ਼ਾ ਇਕਜੁੱਟਦਾ ਦਾ ਸਬੂਤ ਦਿੱਤਾ ਜਿਸਨੇ ਸਾਡੇ ਹੌਸਲੇ ਟੁੱਟਣ ਨਹੀ ਦਿੱਤੇ ਫੰਡ ਦੀਆਂ ਬਹੁਤ ਸਮੱਸਿਆਵਾਂ ਪੈਦਾ ਹੁੰਦੀਆਂ ਰਹੀਆਂ ਪਰ ਇਹ ਦੱਸਦੇ ਹੋਏ ਮੈਨੂੰ ਸਹਾਰਾ ਦੇ ਮੈਬਰਾਂ ਤੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਅਸੀਂ ਦੋ ਸਾਲਾਂ ਵਿਚ 80,000 ਰੁਪੇ ਦਾ ਕੰਮ ਬਿਨਾ ਕੋਈ ਫੰਡ ਇਕਠਾ ਕੀਤੇ ਅਪਨੇਆਂ ਜੇਬ ਖਰਚਿਆਂ ਚੋਣ ਕੀਤਾ ,   
ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਰਜਿਸਟ੍ਰੇਸ੍ਹਨ ਦੀ ਕਾਪੀ 

A/C Of SAHARA JAN SEWA SOCUETY                                                                 ਖੂਨਦਾਨ ਕੈਂਪ 

ਵਿਚ  24  ਯੂਨਿਟ ਖੂਨ ਦਾਨ ਕੀਤਾ ਗਿਆ 
 ਖੂਨ ਦਾਨ ਕਰਦੇ ਹੋਏ ਲਖਵੀਰ ਸਿੰਘ ਤੇ ਮਨਪ੍ਰੀਤ ਸਿੰਘ  

 ਖੂਨ ਦਾਨ ਕਰਦੇ ਹੋਏ ਗੁਰਦਿੱਤਾ  ਸਿੰਘ ਤੇ ਮਨਪ੍ਰੀਤ ਸਿੰਘ  

 ਖੂਨ ਦਾਨ ਕਰਦੇ ਹੋਏ ਜਗਤਾਰ   ਸਿੰਘ ਤੇ ਲ੍ਸ਼੍ਮਨ ਦਾਸ ਸ਼ਰਮਾ
ਪ੍ਰਿੰਸਿਪਲ ਯਸ਼ਵੰਤ ਕੁਮਾਰ ਨੂੰ ਯਾਦਗਰ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਸਹਾਰਾ ਮੈਬਰ 
ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਦੇ ਅਵਸਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਅੰਤਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ ,ਜਿਸ ਵਿਚ ਭਾਸ਼ਣ ,ਸੰਗੀਤ ਤੇ ਕੁਇਜ ਦੇ ਮੁਕਾਬਲੇ ਕਰਵਾਏ ਗਏ ,ਇਸ ਪ੍ਰਤੀਯੋਗਤਾ ਵਿਚ ਆਸਾ ਬੁੱਟਰ ਤੋਂ ਇਲਾਵਾ ਭੁੱਟੀਵਾਲਾ ,ਸੂਰੇਵਾਲਾ ,ਕਾਉਣੀ ,ਖਿੜਕੀਆਂਵਾਲਾ ,ਹਰੀਕੇ ਕਲਾਂ , ਖੋਖਰ , ਦੇ ਸਕੂਲਾਂ ਨੇ ਹਿੱਸਾ ਲਿਆ.
ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )  

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸ੍ਰ ਸੁਖਦੇਵ ਸਿੰਘ ਸਾਬਕਾ ਸਰਪੰਚ ਅਤੇ ਸ੍ਰ ਬਚਿੱਤਰ ਸਿੰਘ ਸਾਬਕਾ ਸਰਪੰਚ

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸ਼ਹੀਦ ਭਗਤ ਸਿੰਘ ਦੀ ਕੋਰੀਓਗ੍ਰਾਫੀ ਪੇਸ਼ ਕਰਦੇ ਪ੍ਰਾਇਮਰੀ ਸਕੂਲ ਦੇ ਬੱਚੇ

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਪ੍ਰਾਇਮਰੀ ਸਕੂਲ ਦੇ ਸਟਾਫ਼ ਨਾਲ ਨਜਰ ਆ ਰਹੇ ਲਖਵੀਰ ਸਿੰਘ ਤੇ ਗੁਰਤੇਜ ਸਿੰਘ ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤਾ ਗਿਆ ਨਵਾਂ ਟਾਇਟਲ 'ਸਾਲ ਦੀ ਸ਼ਖਸ਼ੀਅਤ 'ਜਿਹੜਾ ਪਹਿਲੀ ਵਾਰ ਸ਼੍ਰੀ ਸੂਰਤ ਸਿੰਘ ਸਚਦੇਵਾ ਨੂੰ ਉਹਨਾ ਦੀਆਂ ਪਿੰਡ ਦੇ ਪ੍ਰਾਇਮਰੀ ਸਕੂਲ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਦਿੱਤਾ ਗਿਆ   

More

Most Trending