Smiley faceਜਸਵਿੰਦਰ ਸਿੰਘ ਆਸਾ ਬੁੱਟਰ
 ਕਬੱਡੀ ਕੁਮੇੰਟਰ
Mobile no: 9815639953
 
ਜਸਵਿੰਦਰ ਸਿੰਘ ਆਸਾ ਬੁੱਟਰ ਨੇ ਕਬੱਡੀ ਦੇ ਖੇਤਰ ਵਿਚ ਆਪਣਾ ਤੇ ਪਿੰਡ ਆਸਾ ਬੁੱਟਰ ਖੂਬ ਨਾਮ ਰੋਸ਼ਨ ਕੀਤਾ | ਅੱਜ ਜਸਵਿੰਦਰ ਸਿੰਘ ਆਸਾ ਬੁੱਟਰ ਕਬੱਡੀ ਦੇ ਖੇਤਰ ਵਿਚ ਇੱਕ ਪ੍ਰ੍ਸਿੱਧ ਕੁਮੇੰਟੇਟਰ ਦੇ ਵਜੋਂ ਜਾਣਿਆ ਜਾਂਦਾ ਹੈ | ਉਹਨਾ ਨੂੰ ਇਸ ਵਾਸਤੇ ਕਈ ਵਾਰ ਬਹੁਤ ਹੀ ਵੱਡੇ ਵੱਡੇ ਖੇਡ ਮੇਲਿਆਂ  ਤੋਂ ਸਨਮਾਨਤ ਕੀਤਾ ਜਾ ਚੁੱਕਾ ਹੈ ਜਿੰਨਾ ਵਿਚ 
1 . ਸ਼ਹੀਦ ਕਰਤਾਰ ਸਿੰਘ ਸਰਾਭਾ ਕਬੱਡੀ ਕੱਪ ਪਿੰਡ ਸਰਾਭਾ ਵਿਖੇ ਵਿਸ਼ੇਸ਼ ਸਨਮਾਨ |
2 . ਪਿੰਡ ਗੁਰੂਸਰ ( ਗਿੱਦੜਬਾਹਾ ) ਵਿਖੇ ਸੁਰਜੀਤ ਸਿੰਘ (ਘੱਪੇ) ਵੱਲੋਂ ਮੋਟਰਸਾਇਕਲ  ਨਾਲ ਸਨਮਾਨਿਤ |
3 . ਪਿੰਡ ਪੰਜਗਰਾਈ ਕਲਾਂ ਵਿਖੇ ਜਲੰਧਰ ਸਿੰਘ ਸਿਧੂ ਤੇ ਸੁਖ ਰਟੋਲ ਰੋਹੀ ਵਲੋਂ ਸੋਨੇ ਦੇ ਮੈਡਲਾਂ ਨਾਲ ਸਨਮਾਨ |
4 . ਪਿੰਡ ਝਬੇਲਵਾਲੀ ਵਿਖੇ ਪੀ ਟੀ ਪ੍ਰਧਾਨ ਵਲੋਂ ਸੋਨੇ ਦੀ ਚੇਨ ਨਾਲ ਸਨਮਾਨ |
5 . ਪਿੰਡ ਨਥੋਵਾਲ ਵਿਖੇ ਬਾਬਾ ਮੇਲਾ ਰਾਮ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਸਨਮਾਨ |
6 . ਪਿੰਡ ਰਾਏ ਕੋਟ ( ਲੁਧਿਆਣਾ ) ਵਿਖੇ ਵਿਸ਼ੇਸ਼ ਸਨਮਾਨ |
7  . ਪਰਲ ਵਰਲਡ ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ |
*****************************************************************************
****************************************************************************

ਸਪੋਰਟਸ ਵਿੰਗ ਆਸਾ ਬੁੱਟਰ

ਸੁਖਵਿੰਦਰ ਸਿੰਘ ਬੁੱਟਰ 
 ਕੋਚ  ਕੱਬਡੀ ਟੀਮ 

ਪਿੰਡ ਆਸਾ ਬੁੱਟਰ ਵਿੱਚ ਪਿਛਲੇ ਕਝ ਦਿਨਾਂ ਤੋ ਚੱਲ ਰਹੇ ਕਬੱਡੀ ਕੈਂਪ ਦੀ 

ਇਕ ਤਸਵੀਰ ਕੋਚ ਸੁਖਵਿੰਦਰ ( ਸੁਖੀ ) ਜੀ ਖਿਡਾਰੀਆਂ ਨੂੰ ਕੋਚਿੰਗ ਦਿੰਦੇ  ਹੋਏ 

****************************************************************


ਫੁੱਟਬਾਲ ਟੀਮ 


****************************************************************

ਆਸਾ ਬੁੱਟਰ ਕ੍ਰਿਕਟ  ਬੀ ਟੀਮ 
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ 

ਆਸਾ ਬੁੱਟਰ 
ਰਜਿ ਨੰ : 1632
ਪ੍ਰਧਾਨ ਜਸਵੀਰ ਸਿੰਘ ਬੁੱਟਰ 
94651-23808


ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੰਨ 1992 ਤੋਂ ਲਈ ਕੇ ਪਿੰਡ ਆਸਾ ਬੁੱਟਰ ਵਿਚ ਚੱਲ ਰਿਹਾ ਹੈ | ਇਹ ਕਲੱਬ ਪਿੰਡ ਵਿਚ ਹਰ ਸਾਲ ਵਾਲੀਬਾਲ ਤੇ ਹੋਰ ਪੇਂਡੂ ਖੇਡਾਂ ਦਾ ਖੇਡ ਮੇਲਾ ਕਰਵਾਉਂਦਾ ਹੈ |
ਕਲੱਬ ਦੇ ਜਿਆਦਾ ਤਰ ਮੈਂਬਰ  ਆਸਾ ਬੁੱਟਰ ਦੀ ਵਾਲੀਬਾਲ ਦੀ ਟੀਮ ਦੇ ਖਿਡਾਰੀ ਹੀ ਹਨ | ਅਤੇ ਵਾਲੀਬਾਲ ਚੋਂ ਅਨੇਕਾਂ ਵਾਰ ਆਸਾ ਬੁੱਟਰ ਦੀ ਇਹ ਟੀਮ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ | ਦੂਰ ਦੂਰ ਤੱਕ ਇਸ ਟੀਮ ਨੇ ਆਪਣੀ ਵਧੀਆ ਖੇਡ ਦਾ ਪ੍ਰਦਰ੍ਸ਼ਨ ਕੀਤਾ ਹੈ | ਅੱਗੇ ਕੁਝ ਤਸਵੀਰਾਂ ਇਸ ਕਲੱਬ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤਾਜਾ ਕਰਵੌਨਗੀਆਂ |
                                 ਪਿੰਡ ਦੋਦਾ ਬਾਬਾ ਧਿਆਨ ਦਸ ਦੇ ਡੇਰੇ ਵਿਚ ਹੋਏ ਖੇਡ ਮੇਲੇ ਵਿਚ ਇਸ ਕਲੱਬ
 ਦੀ ਟੀਮ ਨੇ ਸ਼ੁਰੁਆਤ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ 
ਜਸਵੀਰ ਸਿੰਘ ਬੁੱਟਰ ਮਨਪ੍ਰੀਤ ਬਦਲ ਨੂੰ ਸਨਮਾਨ
 ਦਿੰਦੇ ਹੋਏ ਨਾਲ ਹਰਦਿਆਲ ਸਿੰਘ ਬੁੱਟਰ ,ਇਕਬਾਲ ਸਿੰਘ ਬੁੱਟਰ ,
 ਨਵਤੇਜ ਸਿੰਘ ਕਾਉਣੀ ,(ਸੱਜੇ ) ਸੁਖਦੇਵ ਸਿੰਘ ਪ੍ਰਧਾਨ ,ਭੋਲਾ ਸਿੰਘ ਬੁਟਰ 
ਮੈਡੀਕਲ ਚੈਕ ਅੱਪ ਕੈੰਪ
 ਪਿੰਡ ਆਸਾ ਬੁੱਟਰ
 ਸੰਨ 1994
---------------------------------------------------------------------------------
ਪਹਿਲਾ ਵਾਲੀਬਾਲ ਟੂਰਨਾਮੈਂਟ ਪਿੰਡ ਆਸਾ ਬੁੱਟਰ (1995)
ਪਿੰਡ ਦੇ ਪਤਵੰਤੇ ਸੱਜਣ ਦਿਖਾਈ ਦਿੰਦੇ ਹੋਏ
ਜਿੰਨਾ ਵਿਚ ਸ੍ਰ ਗੁਰਾਂਦਿੱਤਾ ਸਿੰਘ , ਸ੍ਰ ਨਿਰੰਜਨ ਸਿੰਘ ,
ਸ੍ਰ ਦਿਲਬਾਗ ਸਿੰਘ ,ਸ੍ਰ ਸੁਖਦੇਵ ਸਿੰਘ , ਸ੍ਰ ਹਰਦਿਆਲ ਸਿੰਘ ,
 ਸ੍ਰ ਮਨਪ੍ਰੀਤ ਸਿੰਘ ਬਾਦਲ , ਸ੍ਰ ਨਿਹਾਲ ਸਿੰਘ ,
 ਸ੍ਰ ਨਵਤੇਜ ਸਿੰਘ ਕਾਉਣੀ , ਸ੍ਰ ਗੁਰਮੇਲ ਸਿੰਘ ਰਾਜਾ , ਆਦਿ
Assa buttar On 1st Position

ਕੋਟਕਪੂਰਾ ਵਿਖੇ ਹੋਈ ਵਾਲੀਬਾਲ ਚੈੰਪੀਅਨਸ਼ਿੱਪ ਵਿਚ ਆਸਾ ਬੁੱਟਰ
 ਨੇ ਪਹਿਲਾ ਸਥਾਨ ਹਾਸਲ ਕੀਤਾ ਤਸਵੀਰ ਵਿਚ ਜਸਵੀਰ ਸਿੰਘ ਪ੍ਰਧਾਨ
 ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਤੇ ਵਾਲੀਬਾਲ ਟੀਮ
 ਆਸਾ ਬੁੱਟਰ ਦੇ ਕਪਤਾਨ ਮਨਤਾਰ ਬਰਾੜ ( ਐਮ ਐਲ ਏ ਕੋਟਕਪੂਰਾ )
ਦੇ ਨਾਲ ਨਜਰ ਆਉਂਦੇ ਹੋਏ (1999ਹਰਿੰਦਰ ਸੰਧੂ (ਵਿਚਕਾਰ ) ਨਾਲ ਜਸਵੀਰ ਸਿੰਘ ਬੁੱਟਰ (ਪੀਲੀ ਟੀ ਸ਼ਰਟ)
ਹੇਠਾਂ ਬੈਠੇ ਖੱਬਿਓਂ ਲਖਵਿੰਦਰ ਸਿੰਘ ਬੁੱਟਰ (ਗੋਰਾ ),

 ਭਿੰਦਰ ਸਿੰਘ ਬੁੱਟਰ , ਸੁਖਰਾਜ ਸਿੰਘ ਬੁੱਟਰ ,
ਪ੍ਰਗਟ ਸਿੰਘ ਬੁੱਟਰ ,ਸੁਖਦੇਵ ਸਿੰਘ ਬੁੱਟਰ 
                                                       ਬਾਬਾ ਫਰੀਦ ਖੇਡ ਮੇਲਾ ਫਰੀਦਕੋਟ 
                                                             ਸੰਨ 2008ਦੂਸਰਾ ਸਥਾਨ 
                                                      ਬਾਬਾ ਫਰੀਦ ਖੇਡ ਮੇਲਾ ਫਰੀਦਕੋਟ
                                                             ਸੰਨ 2008ਦੂਸਰਾ ਸਥਾਨ 
                ----------------------------------------------------------------------------------------------------------- 


ਡਿਪਟੀ ਕਮਿਸ਼ਨਰ ਮੁਕਤਸਰ ਕੋਲੋਂ ਸਪੋਰਟਸ ਕਿੱਟਾਂ
 ਪ੍ਰਾਪਤ ਕਰਦੇ ਹੋਏ ਜਸਵੀਰ ਸਿੰਘ ਬੁੱਟਰ
                                        ਪਿੰਡ ਸੰਗੂਧੋਣ ਦੂਸਰਾ ਸਥਾਨ
                            ਡਿਪਟੀ ਕਮਿਸ਼ਨਰ ਮੁਕਤਸਰ ਸਨਮਾਨਤ ਕਰਦੇ ਹੋਏ 
(ਸੰਨ 1997)
----------------------------------------------------------------------------------------------------------------------------ਜਿਲਾ ਵਾਲੀਬਾਲ ਚੈੰਪੀਅਨਸ਼ਿੱਪ ਦੇ ਉਦਘਾਟਨ ਸਮਾਰੋਹ ਲਈ
ਆਉਂਦੇ ਹੋਏ ਜਸਵੀਰ ਸਿੰਘ , ਸ੍ਰ ਨਰਿੰਦਰ ਕਾਉਣੀ ,ਸ੍ਰ. ਦਲਜੀਤ ਸਿੰਘ
 ਡੀ.ਪੀ ਈ. 

ਜਿਲਾ ਵਾਲੀਬਾਲ ਚੈੰਪੀਅਨਸ਼ਿੱਪ ਦੇ ਉਦਘਾਟਨ ਸਮਾਰੋਹ ਲਈ
ਆਉਂਦੇ ਹੋਏ ਜਸਵੀਰ ਸਿੰਘ , ਸ੍ਰ ਨਰਿੰਦਰ ਕਾਉਣੀ ,ਸ੍ਰ. ਦਲਜੀਤ ਸਿੰਘ
 ਡੀ.ਪੀ ਈ. ਪਿਸ਼ੇ -ਪ੍ਰਿੰਸਿਪਲ ਯਸ਼ਵੰਤ ਕੁਮਾਰ ਜੀ ਨਜਰ ਆਉਂਦੇ ਹੋਏ
 
---------------------------------------------------------------------

1 ਮਾਰਚ 2011 ਨੂੰ ਪਿੰਡ ਆਸਾ ਬੁੱਟਰ ਵਿਖੇ ਹੋਈ  ਜਿਲਾ ਵਾਲੀਬਾਲ
 ਚੈੰਪੀਅਨਸ਼ਿੱਪ ਵਿਚ ਆਸਾ ਬੁੱਟਰ ਨੇ ਪਹਿਲਾ ਸਥਾਨ ਹਾਸਲ ਕੀਤਾ |
 ਵਾਲੀਬਾਲ ਟੀਮ ਸ੍ਰ ਸੁਖਦੇਵ ਸਿੰਘ ਸਾਬਕਾ ਸਰਪੰਚ ਕੋਲੋਂ ਪਹਿਲੇ
 ਸਥਾਨ ਦੀ ਟ੍ਰਾਫ਼ੀ ਪ੍ਰਾਪਤ ਕਰਦੀ ਹੋਈ 


More

Most Trending