ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਕੰਮ ਪੂਰਾ ਹੋਇਆ 
ਸ਼ਹੀਦ ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਗਿਆ 
ਦੇਖੋ ਵੀਡੀਓ 

ਸ਼ਹੀਦ ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ

ਫੋਟੋ ਵੱਡੇ ਅਕਾਰ ਚ ਵੇਖਣ ਲਈ ਫੋਟੋ ਤੇ ਕਲਿਕ ਕਰੋ 


ਪ੍ਰੋਜੇਕਟ ਡੀਸਾਈਨਰ ਨ੍ਮੇਸ਼ ਮੌਵਾਲੀਆ ਦੇ ਨਾਲ ਪ੍ਰੋਜੇਕਟ ਇੰਚਾਰਜ ਤਰਨਜੀਤ ਸਿੰਘ
ਪ੍ਰੋਜੇਕਟ ਵਾਲੀ ਜਗਾ ਤੇ ਮਿਣਤੀ ਆਦਿ ਦੌਰਾਨ 

***************************************************************************
ਬੁੱਤ ਲਗਵਾਉਣ ਲਈ ਲਾਗਤ 4,50,000 ਰੁ:
ਸਥਾਪਤ ਕਰਨ ਦੀ ਮਿਤੀ 28 ਸਤੰਬਰ  2012 ,
_____________________________________________________ਜਦੋਂ ਇਹ ਸਾਰੇ ਪ੍ਰੋਗ੍ਰਾਮ ਕੱਚੇ ਤੌਰ ਤੇ ਉਲੀਕੇ ਜਾ ਰਹੇ ਸੀ ਤਾਂ ਇਹ ਸਿਰਫ ਇੱਕ ਸੁਹਾਵਣੇ ਸੁਪਨੇ ਤੋਂ ਜਿਆਦਾ ਕੁਝ ਨਹੀਂ ਸੀ | ਪਰ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਹੈ , ਉਵੇਂ ਉਵੇਂ ਕਾਗਜਾਂ ਉੱਪਰ ਮਾਰੀਆਂ ਝਰੀਟਾਂ ਇੱਕ ਇੱਕ ਕਰਕੇ ਹਕੀਕਤ ਵਜੋਂ ਉਭਰ ਉਭਰ ਕੇ ਇੱਕ ਸੁਖਦ ਅਹਿਸਾਸ ਬਣਦੀਆਂ ਪ੍ਰਤੀਤ ਹੋ ਰਹੀਆਂ ਹਾਂ | ਅਸੀਂ ਪਿੰਡ ਦੇ ਹਰ ਵਾਸੀ ਨੂੰ ਓਹ ਭਾਵੇਂ ਪਿੰਡ ਰਹਿੰਦਾ ਹੋਵੇ ਭਾਵੇਂ ਸ਼ਹਿਰ ਤੇ ਭਾਵੇਂ ਵਿਦੇਸ਼ ਚ ਹੋਵੇ ਜੇ ਕਿਤੇ  ਉਸ ਨੇ ਪਿੰਡ ਨੂੰ ਇੱਕ ਵਖਰੇ ਪਿੰਡ ਵਜੋਂ ਦੁਨੀਆਂ ਦੇ ਨਕਸ਼ੇ ਤੇ ਚਮਕਾਉਣ ਦਾ ਸੁਪਨਾ ਲਿਆ ਹੋਵੇ ਤਾਂ ਸਾਡੀ ਗੁਜਾਰ੍ਸ਼ ਹੈ ਕਿ ਹੁਣ ਉਹ ਮੌਕਾ ਪੈਦਾ ਹੋ ਗਿਆ ਹੈ | ਉਹ ਸੋਚ ਪੈਦਾ ਹੋ ਗਈ ਹੈ | ਉਹ ਮਾਹੌਲ ਪੈਦਾ ਹੋ ਗਿਆ ਹੈ | ਉਹ ਹਾਲਤ ਉਸਰ ਰਹੇ ਹਨ | ਉਹ ਪਲੇਟਫਾਰਮ ਤਿਆਰ ਹੋ ਚੁੱਕਾ ਹੈ ਜਿਸ ਦੀ ਹਰ ਵਾਸੀ ਨੇ  ਕਿਤੇ ਨਾ ਕਿਤੇ ਆਪਣੇ ਦਿਲ ਚ ਤਮੰਨਾ ਜਰੁਰ ਪਾਲੀ ਹੋਵੇਗੀ | ਆਓ ਇਹਨਾ ਪਿੰਡ ਵਿਚ ਹੋ ਰਹੇ ਉਪਰਾਲਿਆਂ ਨੂੰ ਇੱਕ ਲਹਿਰ ਵਾਂਗ ਹੁਲਾਰਾ ਦੇਈਏ | ਇੱਕ ਸਚ੍ਹੇ ਉਦੇਸ਼ ਲਈ ਇੱਕ ਸਚੀ ਭਾਵਨਾ ਨਾਲ ਦਿਲੋਂ ਸਹਿਯੋਗ ਦੇਈਏ | ਇਸ ਵਕਤ ਨੂੰ ਹਥੋਂ ਨਾ ਜਾਣ ਦੇਈਏ ਨਹੀਂ ਤਾਂ ਅਸੀਂ ਪਤਾ ਨਹੀ ਕਿੰਨਾ ਜਿਆਦਾ ਹੋਰ ਪ੍ਸ਼ੜ ਜਾਵਾਂਗੇ | 
                                                  ਆਪ ਸਭ ਦੇ ਸਾਥ ਤੇ ਸਹਿਯੋਗ ਦੀ ਉਡੀਕ ਚ 
                                                  ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ 

ਇਸ ਪ੍ਰੋਜੇਕਟ  ਨੂੰ ਨੇਪਰੇ ਚੜਾਉਣ ਵਾਸਤੇ ਜਿਨਾ ਸੱਜਣਾ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਦਿਲੋਂ ਉਹਨਾ ਦੇ ਧੰਨਵਾਦੀ ਹਾਂ ।
ਇਹਨਾ ਸੱਜਣਾ ਦੇ ਨਾਲ ਹੇਠ ਲਿਖੇ ਹਨ  
500 /- ਉੱਪਰ ਫੰਡ ਦੇਣ ਵਾਲੇ ਦਾਨੀ ਸੱਜਣਾ ਦੀ ਲਿਸਟ ਇਥੇ ਦੇਖ ਸਕਦੇ ਹੋ
**************************************************************************
 ਮਨਿੰਦਰ ਸਿੰਘ ਬੁੱਟਰ ਆਸਟਰੇਲੀਆ 41000 /-
ਲਖਵੀਰ ਸਿੰਘ ਬੁੱਟਰ 2100/-
 ਗੁਰਤੇਜ ਸਿੰਘ ਗੋਲਣ 1100 /-
ਜਸਕਰਨ ਸਿੰਘ ਬੁੱਟਰ 3100/-
ਲ੍ਸ਼੍ਮਨ ਸਿੰਘ ਬੁੱਟਰ 1100/-
ਮਨਪ੍ਰੀਤ ਸਿੰਘ ਬੁੱਟਰ ਆਸਟਰੇਲੀਆ  12,000/-

ਸਤਨਾਮ ਸਿੰਘ ਬੁੱਟਰ (ਕਨੇਡਾ )ਸੁਖਦੀਪ ਸਿੰਘ ਬੁੱਟਰ (ਕਨੇਡਾ )
ਪ੍ਰੀਤਮ ਸਿੰਘ ਬੁੱਟਰ (ਕਨੇਡਾ )
ਤਰਨਜੀਤ ਸਿੰਘ ਬੁੱਟਰ 
20,000/- +70,000
ਗੁਰਸੇਵਕ ਸਿੰਘ ਤੂਰ ( ਸਰੀ/ ਕਨੇਡਾ )11000/- +1 604.783.3164
ਅਮਨਦੀਪ ਸਿੰਘ ਬੁੱਟਰ 1100/-mob-9781905931ਗੁਰਪਿਆਰ ਸਿੰਘ ਬਰਾੜ500/- ਤਰਸੇਮ ਸਿੰਘ ਬੁੱਟਰ 500/-ਜਸਕਰਨ ਸਿੰਘ ਜੱਸੀ ਪੰਚ 1100/-
ਲਖਵਿੰਦਰ ਸਿੰਘ ਬੁੱਟਰ2100/-ਦਲਜੀਤ ਸਿੰਘ ਬਰਾੜ1100/-ਗੁਰਦਿੱਤਾ ਸਿੰਘ ਬਰਾੜ (ਘੁਰੀ ਵਾਲੇ) 2100/-
ਜਗਮੀਤ ਸੇਖੋਂ ਆਸਟਰੇਲੀਆ4100/-
ਸਤਵੰਤ ਸਿੰਘ ਆਸਟਰੇਲੀਆ4100/ਗੁਰਵਿੰਦਰ ਸਿੰਘ ਪਿੰਡ ਮੜ ਆਸਟਰੇਲੀਆ4100/- ਨਿਰਮਲ ਧਾਲੀਵਾਲ ਪਿੰਡ ਦੁਹੇਵਾਲਾ  ਆਸਟਰੇਲੀਆ 4100/-ਜਗਮੀਤ ਸਿੰਘ ਗਿੱਲ ਹਰੀਕੇ ਕਲਾਂ 4100/-ਸ਼੍ਰੀ ਯਸ਼ਵੰਤ ਕੁਮਾਰ ਪ੍ਰਿੰਸਿਪਲ ਸ.ਸੀ.ਸ.ਆਸਾ ਬੁੱਟਰ 5100/-ਦੌਲਧ ਸਿੰਘ ( ਖੋਖਰ )ਕਲਰਕ ਸਰਕਾਰੀ ਕਾਲਜ ਮੁਕਤਸਰ500 ਜਸਬੀਰ ਸਿੰਘ ਲੈਕਚਰਾਰ ਪੰਜਾਬੀ ਸ.ਸ.ਸ.ਸ.ਖੋਖਰ500ਪਰਮਜੀਤ ਸਿੰਘ ਬੁੱਟਰ 2100/-ਸ੍ਰ ਦਲਜੀਤ ਸਿੰਘ ਅਧਿਆਪਕ ਸ.ਸੀ .ਸੈ.ਸਕੂਲ ਆਸਾ ਬੁੱਟਰ 1100 /-ਪਰਮਿੰਦਰ ਸਿੰਘ ਅਧਿਆਪਕ ਸ.ਸੀ.ਸੈ.ਸ੍ਕੂਲ ਖੋਖਰ 1100/-ਕੁਲਦੀਪ ਸਿੰਘ(ਖੋਖਰ ) ਪੰਜਾਬ ਪੁਲਿਸ 500/-
 ਸ੍ਰ.ਨਿਹਾਲ ਸਿੰਘ ਬੁੱਟਰ 11000/-

ਸ੍ਰ . ਸੁਖਦੇਵ ਸਿੰਘ ਬੁੱਟਰ (ਪੰਚ )3100/-
ਬਲਜੀਤ ਸਿੰਘ ਬੁੱਟਰ1100/- ਚਰਨਜੀਤ ਸਿੰਘ (ਇੰਸਪੈਕਟਰ ਫੂਡ ਸਪਲਾਈ ਵਿਭਾਗ ) 1100/-ਜਸਵੀਰ ਸਿੰਘ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਆਸਾ ਬੁੱਟਰ500/- ਗੁਰਮੇਲ ਸਿੰਘ ਬੁੱਟਰ- ਰਾਜਾ( ਪੰਚ ) 3100 ਭੁਪਿੰਦਰ ਕੁਮਾਰ ਚਾਵਲਾ 1100 /-
More

Most Trending